Pages for logged out editors ਹੋਰ ਜਾਣੋ
ਹੁਦੇਰਾ ਪੰਜਾਬ ਦੇ ਕਪੂਰਥਲਾ ਜਿਲੇ ਦੇ ਸੁਲਤਾਨਪੁਰ ਲੋਧੀ ਸ਼ਹਿਰ ਦੇ ਇਤਿਹਾਸਕ ਕਿਲੇ ਦੇ ਨਾਲ ਪੈਂਦੀ ਇੱਕ ਇਤਿਹਾਸਕ ਇਮਾਰਤ ਹੈ । ਇਹ ਇਮਾਰਤ ਰਾਣੀਆਂ ਦੇ ਸ਼ਾਹੀ ਮਹਿਲ ਵਿੱਚ ਜਾਣ ਸਮੇ ਰਸਤੇ ਵਿੱਚ ਕੁਝ ਸਮਾਂ ਠਹਿਰਣ ਲਈ ਬਣਾਈ ਗਈ ਸੀ । ਤਸਵੀਰ: commons:Harvinder Chandigarh